Punjabi language home page
Last updated
ਆਸਟ੍ਰੇਲੀਅਨ ਬਿਜ਼ਨੈੱਸ ਰਜਿਸਟਰੀ ਸੇਵਾਵਾਂ ਵਿੱਚ ਤੁਹਾਡਾ ਸੁਆਗਤ ਹੈ।
ਇਹਨਾਂ ਪੰਨਿਆਂ ਵਿੱਚ ਆਸਟ੍ਰੇਲੀਆ ਵਿੱਚ ਬਿਜ਼ਨੈੱਸ ਰਜਿਸਟਰੀ ਸੇਵਾਵਾਂ ਬਾਰੇ ਜਾਣਕਾਰੀ ਸ਼ਾਮਲ ਹੈ ਤਾਂ ਜੋ ਤੁਹਾਨੂੰ ਰਜਿਸਟਰ ਕਰਨ ਅਤੇ ਸਰਕਾਰ ਨਾਲ ਆਪਣੇ ਵਪਾਰਕ ਵੇਰਵਿਆਂ ਨੂੰ ਅਪਡੇਟ ਕਰਨ ਵਿੱਚ ਮੱਦਦ ਕੀਤੀ ਜਾ ਸਕੇ:
ਸਾਡੇ ਨਾਲ ਸੰਪਰਕ ਕਰੋ
ਜੇਕਰ ਤੁਸੀਂ ਯਕੀਨੀ ਨਹੀਂ ਹੋ ਕਿ ਇਹ ਜਾਣਕਾਰੀ ਤੁਹਾਡੇ ਜਾਂ ਤੁਹਾਡੇ ਕਾਰੋਬਾਰ 'ਤੇ ਲਾਗੂ ਹੁੰਦੀ ਹੈ, ਤਾਂ ਤੁਸੀਂ ਸਾਨੂੰ ਮੱਦਦ ਲਈ ਸਵੇਰੇ 8.00 ਵਜੇ ਤੋਂ ਸ਼ਾਮ 6.00 ਵਜੇ, ਸੋਮਵਾਰ ਤੋਂ ਸ਼ੁੱਕਰਵਾਰ 13 62 50 ਨੂੰ ਫ਼ੋਨ ਕਰ ਸਕਦੇ ਹੋ। ਸਾਡੇ ਨਾਲ ਆਪਣੀ ਤਰਜੀਹੀ ਭਾਸ਼ਾ ਵਿੱਚ ਗੱਲ ਕਰਨ ਲਈ, ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 13 14 50 'ਤੇ ਫ਼ੋਨ ਕਰੋ। ਫਿਰ ਇਹ ਸੇਵਾ ਸਾਨੂੰ ਦੁਭਾਸ਼ੀਏ ਨਾਲ ਫ਼ੋਨ ਕਰੇਗੀ, ਤਾਂ ਜੋ ਅਸੀਂ ਤੁਹਾਡੀ ਪੁੱਛਗਿੱਛ ਵਿੱਚ ਮੱਦਦ ਕਰ ਸਕੀਏ।
73